ਤ੍ਰਿਸ਼ੂਲPtu7 p eC7 Zconsema kcseng z8x AlQus
ਤ੍ਰਿਸ਼ੂਲ(ਅੰਗਰੇਜੀ:trident) ਤਿੰਨ ਨੋਕਾਂ ਵਾਲਾ ਬਰਛਾ (ਹਥਿਆਰ) ਹੈ। ਇਹ ਸ਼ਿਕਾਰ ਲਈ ਵਰਤਿਆ ਜਾਂਦਾ ਹਥਿਆਰ ਹੈ। ਤ੍ਰਿਸ਼ੂਲ ਪੋਸਾਇਡਨ ਦਾ ਹਥਿਆਰ ਹੈ, ਜਿਸਨੂੰ ਨੈਪਚੂਨ, ਸਮੁੰਦਰ ਦੇ ਦੇਵਤੇ ਦੇ ਕਲਾਸੀਕਲ ਮਿਥਿਹਾਸ ਵਿੱਚ ਦਰਸਾਇਆ ਗਿਆ ਹੈ। ਹਿੰਦੂ ਮਿਥਿਹਾਸ ਵਿਚ ਇਹ ਸ਼ਿਵ ਦਾ ਹਥਿਆਰ ਹੈ, ਜਿਸਨੂੰ ਤ੍ਰਿਸ਼ੂਲ ਕਿਹਾ ਜਾਂਦਾ ਹੈ।.
ਵਿਸ਼ਾ ਸੂਚੀ
- 1 ਨਿਰੁਕਤੀ
- 2 ਵਰਤੋਂ
- 2.1 ਮੱਛੀ ਫੜਨ ਲਈ (ਫਿਸ਼ਿੰਗ)
- 2.2 ਲੜਾਈ ਲਈ
- 3 ਇਨ੍ਹਾਂ ਨੂੰ ਵੀ ਦੇਖੋ
- 4 ਕੜੀਆਂ
ਨਿਰੁਕਤੀ[ਸੋਧੋ]
ਅੰਗਰੇਜੀ ਸ਼ਬਦ "ਟ੍ਰਾਈਡੈਂਟ" ਫ੍ਰੈਂਚ ਦੇ ਸ਼ਬਦ ਟ੍ਰਾਈਡੈਂਟ ਤੋਂ ਆਉਂਦਾ ਹੈ, ਜੋ ਲਾਤੀਨੀ ਭਾਸ਼ਾ ਦੇ ਸ਼ਬਦ ਟ੍ਰਿਡਨ ਤੋਂ ਅੰਗਰੇਜੀ ਵਿਚ ਟ੍ਰਾਈਡੈਂਟ ਰੂਪ ਵਿਚ ਵਰਤਿਆ ਗਿਆ। ਤ੍ਰਿਸ਼ੂਲ ਸ਼ਬਦ ਦੀ ਉਤਪਤੀ ਤ੍ਰੀ(ਤਿੰਨ) ਅਤੇ ਸ਼ੂਲ(ਸੂਲ/ਕੰਡਾ) ਸੰਸਕ੍ਰਿਤ ਸ਼ਬਦਾਂ ਤੋਂ ਹੋਈ ਹੈ।
ਵਰਤੋਂ[ਸੋਧੋ]
ਮੱਛੀ ਫੜਨ ਲਈ (ਫਿਸ਼ਿੰਗ)[ਸੋਧੋ]
ਮੱਛੀਆਂ ਫੜਨ ਲਈ ਤ੍ਰਿਸ਼ੂਲ ਖਾਸ ਤੌਰ 'ਤੇ ਮੱਛੀਆਂ ਨੂੰ ਫੜਨ ਲਈ ਵਰਤਿਆ ਜਾਂਦਾ ਹੈ।.ਤ੍ਰਿਸ਼ੂਲ ਦੀ ਵਰਤੋਂ ਦੱਖਣੀ ਅਤੇ ਮੱਧ ਪੱਛਮੀ ਅਮਰੀਕਾ ਵਿੱਚ, ਬੂਲਫਰਾਗ, ਫਲੇਂਡਰ ਅਤੇ ਕਈ ਖੇਰਤਾਂ ਵਿਚ ਮੱਛੀਆਂ ਫੜਨ ਲਈ ਕੀਤਾ ਜਾਂਦੀ ਹੈ।[1]
ਲੜਾਈ ਲਈ[ਸੋਧੋ]
ਤ੍ਰਿਸ਼ੂਲ ਨੂੰ ਇੱਕ ਡਾਂਗ ਵਜੋਂ 17 ਵੀਂ ਤੋਂ 18 ਵੀਂ ਸਦੀ ਦੀਆਂ ਕੋਰੀਆਈ ਮਾਰਸ਼ਲ ਆਰਟਸ ਦੀਆਂ ਪ੍ਰਣਾਲੀਆਂ ਵਿੱਚ ਇੱਕ ਹਥਿਆਰ ਵਜੋਂ ਪ੍ਰਦਰਸ਼ਿਤ ਹੈ।
ਇਨ੍ਹਾਂ ਨੂੰ ਵੀ ਦੇਖੋ[ਸੋਧੋ]
- Trident in popular culture
- Bident
- Military fork
- Pitchfork
- Sai (weapon)
- Trishula
- Eighteen Arms of Wushu
- Coat of arms of Ukraine
ਕੜੀਆਂ[ਸੋਧੋ]
- ↑ Turner, Andy. "Fish Gigging: An Ozark Tradition". Missouri Department of Conservation.